ਇਸ ਧਰਤੀ 'ਤੇ ਰਹਿਣ ਵਾਲੇ ਲੋਕ ਇੱਕ ਥਕਾ ਦੇਣ ਵਾਲੀ ਜ਼ਿੰਦਗੀ ਜੀਉਂਦੇ ਹਨ ਭਾਵੇਂ ਉਨ੍ਹਾਂ ਕੋਲ ਬਹੁਤ ਕੁੱਝ ਹੋਵੇ ਜਾਂ ਥੋੜ੍ਹਾ। ਨਵੇਂ ਨਿਯਮ ਦੇ ਪਸਾਹ ਨੂੰ ਮਨਾਉਣ ਨਾਲ, ਅਸੀਂ ਪਰਮੇਸ਼ਵਰ ਦੇ ਨਾਲ ਇੱਕ ਸਰੀਰ ਅਤੇ ਪਰਿਵਾਰ ਬਣ ਗਏ ਹਾਂ। ਕਿਉਂਕਿ ਪਰਮੇਸ਼ਵਰ ਸਾਡੇ ਪਿਤਾ ਬਣ ਗਏ ਹਨ, ਉਨ੍ਹਾਂ ਦੀਆਂ ਸੰਤਾਨਾਂ ਹੋਣ ਦੇ ਨਾਤੇ, ਸਾਡੀ ਨਾਗਰਿਕਤਾ ਸਵਰਗ ਵਿੱਚ ਹੈ। ਪਰਮੇਸ਼ਵਰ ਦੀਆਂ ਸੰਤਾਨਾਂ ਹੋਣ ਦੇ ਨਾਤੇ, ਆਓ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਇੱਕ ਧਰਮੀ ਜੀਵਨ ਬਤੀਤ ਕਰੀਏ ਅਤੇ ਸਵਰਗ ਦੇ ਮਹਿਮਾਮਈ ਰਾਜ ਵਿੱਚ ਆਨੰਦ ਅਤੇ ਖੁਸ਼ੀ ਲਈ, ਸਵਰਗ ਵਿੱਚ ਮਿਹਨਤ ਨਾਲ ਆਸ਼ੀਸ਼ਾਂ ਇਕੱਠੀਆਂ ਕਰੀਏ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ